ਪੰਜਾਬੀ ਸ਼ਿਅਰੀ ਰਵਾਇਤ ਪੰਜਾਬ ਵਾਸੀਆਂ ਹਾਰ ਭਰਵੀਂ ਤੇ ਕਦੀਮ ਹੈ ਲੇਕਿਨ ਪੰਜਾਬੀ ਦੇ ਵੱਡੇ ਸ਼ਾਇਰ ਕੌਣ ਨੇਂ ਤੇ ਕੌਣ ਅੱਜ ਨਵੀਂ ਰੀਤ ਸਾਂਭੇ ਖੜੇ ਨੇਂ? ਅਸੀਂ ਇਹ ਵੈਬਸਾਇਟ ਇਸੇ ਸਵਾਲ ਦੇ ਜਵਾਬ ਲਈ ਬਣਾਈ ਏ। ਫ਼ੂਕ ਪੰਜਾਬ ਦਾ ਮਕਸਦ ਪੰਜਾਬੀ ਦੇ ਸਰਕਢਵੇਂ ਨਵੇਂ ਪੁਰਾਣੇ ਸ਼ਾਇਰਾਂ ਦਾ ਨਖੇੜਾ ਕੀਤਾ ਗਿਆ ਵਧੀਆ ਕਲਾਮ ਪੇਸ਼ ਕਰਨਾ ਹੈ ਤਾਕਿ ਦੁਨੀਆ ਵਿਚ ਵਸਦੇ ਤਮਾਮ ਪੰਜਾਬੀ ਆਪਣੇ ਸਾਹਤੀ ਵਿਰਸੇ ਨਾਲ਼ ਜੁੜ ਸਕਣ। ਕੰਮ ਔਖਾ ਏ ਪਰ ਅਸੀਂ ਕਰਾਂਗੇ
ਨਵੀਂ ਕਵਿਤਾ
- ⟩ ਮੇਰੇ ਦਿਲ ਵਿਚ ਤੇਰਾ ਖ਼ਿਆਲ ਵੀ ਨਹੀਂ ਇਕਰਾਮ ਆਰਫ਼ੀ
- ⟩ ਗੱਲਾਂ ਵਿਚੋਂ ਗੱਲ ਜਈ ਤੇਰੀ ਮੇਰੀ ਸੋਹਣੀਏ ਇਕਰਾਮ ਆਰਫ਼ੀ
- ⟩ ਛੱਤਾਂ ਪਈਆਂ ਟੀਨ ਦਿਆਂ ਇਕਰਾਮ ਆਰਫ਼ੀ
- ⟩ ਜਿਨਹੋਂ ਹੀਰ ਮੈਂ ਆਖਾਂ ਉਹੀ ਕਹਿ ਮੈਨੂੰ ਵੀਰਰ ਅਹਿਮਦ ਸਈਦ
- ⟩ ਵੇਖ ਕੇ ਮੈਨੂੰ ਹੱਸ ਨਾ ਜਾਊਵੇ ਅਹਿਮਦ ਸਈਦ
- ⟩ ਅੱਖ ਵਿਚ ਮਿੱਟੀ ਪਾਈ ਜਾਓ ਅਹਿਮਦ ਸਈਦ
- ⟩ ਤੈਕੂੰ ਘੱਤਾਂ ਘੋਲ਼ ਵਿਛੋੜੇ ਆ ਸ਼ਾਕਿਰ ਸ਼ੁਜਾਅ ਆਬਾਦੀ
- ⟩ ਤੇਡੀ ਹਾਂ ਵੀ ਮੈਂ, ਤੇਡੀ ਨਾ ਵੀ ਮੈਂ ਸ਼ਾਕਿਰ ਸ਼ੁਜਾਅ ਆਬਾਦੀ
- ⟩ ਤੂੰ ਲੱਖ ਤੇ ਕਰੋੜ ਹਜ਼ਾਰ ਸਹੀ ਸ਼ਾਕਿਰ ਸ਼ੁਜਾਅ ਆਬਾਦੀ
- ⟩ ਜਿਉਂ ਨਿਭਦੀ ਪਈ ਗੁਜ਼ਰਨ ਡੇ ਸ਼ਾਕਿਰ ਸ਼ੁਜਾਅ ਆਬਾਦੀ