ਇਸ਼ਕ

ਦਿਲ ਦੀ ਮੇਲ਼ ਉਤਾਰਦਾ
ਏਸ ਘੜੇ ਦਾ ਪਾਣੀ
ਇਸ਼ਕ ਅੱਲ੍ਹਾ ਦਾ ਹਾਣੀ