ਸਾਡੇ ਸ਼ਹਿਰ ਦੀ ਰੀਤ ਏ ਵੱਖਰੀ

ਸਾਡੇ ਸ਼ਹਿਰ ਦੀ ਰੀਤ ਏ ਵੱਖਰੀ ਸਾਂਝਾ ਰੱਬ ਮਸੀਤ ਏ ਵੱਖਰੀ ਮੇਰੇ ਦਿਲ ਉੱਚ ਖੋਟ ਜ਼ਰਾ ਨਾ ਤੇਰੀ ਆਪਣੀ ਨਿਯਤ ਏ ਵੱਖਰੀ ਸਾਂਭ ਤੋ ਆਪਣੀ ਦੁਨੀਆਦਾਰੀ ਪਿਆਰ ਪ੍ਰੇਮ ਪ੍ਰੀਤ ਏ ਵੱਖਰੀ ਮੇਰੀ ਹਾਰ ਦਾ ਸੰਗੀ ਕੋਈ ਨਾ ਪਰ ਕਦ ਮੇਰੀ ਜਿੱਤ ਏ ਵੱਖਰੀ ਕੋਈ ਨਾ ਰਾਜ਼ ਛਪਾਵਨ ਹੋਵੇ ਉਹਦੀ ਪੁੱਛ ਪ੍ਰਤੀਤ ਏ ਵੱਖਰੀ

ਸਾਡੇ ਸ਼ਹਿਰ ਦੀ ਰੀਤ ਏ ਵੱਖਰੀ
ਸਾਂਝਾ ਰੱਬ ਮਸੀਤ ਏ ਵੱਖਰੀ

ਮੇਰੇ ਦਿਲ ਉੱਚ ਖੋਟ ਜ਼ਰਾ ਨਾ
ਤੇਰੀ ਆਪਣੀ ਨਿਯਤ ਏ ਵੱਖਰੀ

ਸਾਂਭ ਤੋ ਆਪਣੀ ਦੁਨੀਆਦਾਰੀ
ਪਿਆਰ ਪ੍ਰੇਮ ਪ੍ਰੀਤ ਏ ਵੱਖਰੀ

ਮੇਰੀ ਹਾਰ ਦਾ ਸੰਗੀ ਕੋਈ ਨਾ
ਪਰ ਕਦ ਮੇਰੀ ਜਿੱਤ ਏ ਵੱਖਰੀ

ਕੋਈ ਨਾ ਰਾਜ਼ ਛਪਾਵਨ ਹੋਵੇ
ਉਹਦੀ ਪੁੱਛ ਪ੍ਰਤੀਤ ਏ ਵੱਖਰੀ