ਵਾਹ ਵਾਹ ਸੋਹਣਾ ਸ਼ਹਿਰ

ਵਾਹ ਵਾਹ ਸੋਹਣਾ ਸ਼ਹਿਰ ਸੀ
ਸੋਹਣੇ ਸੋਹਣੇ ਲੋਕ
ਰਾਹ ਜਾਂਦਿਆਂ ਨੂੰ ਵੇਖ ਕੇ
ਹੱਸ ਕੇ ਲੈਂਦੇ ਰੋਕ
ਖੁੱਲੇ ਬੂਹੇ ਬਾਰੀਆਂ
ਕੋਈ ਰੋਕ ਨਾ ਟੋਕ
ਮੇਰੇ ਦਿਲ ਦੇ ਚੋਰ ਨੇ
ਖ਼ੌਫ਼ ਦੀ ਮਾਰੀ ਨੋਕ
ਆਖਿਆ, ਸ਼ਾਹ ਤਲਕੀਨ ਜੀ!
ਛੱਡ ਦਈਵ ਝੋ ਕੁੱ