ਦੁੱਖ ਦੀ ਮਿਲ਼ਨੀ

ਉਹ ਹੈਰਾਨ ਹੋਏ ਇਹ ਸੁਣ ਕੇ
ਜੈਨ ਦੀ ਵੀ ਕੋਈ ਚੱਸ ਹੁੰਦੀ ਏ
ਪਾਗਲ ਮਨ ਦੀ ਇੱਛਿਆ* ਦਾ ਵੀ ਹੱਲ ਹੁੰਦਾ ਏ

ਰਾਤ ਦੀ ਅੰਨ੍ਹੀ ਰੁਸ਼ਨਾਈ ਸੀ
ਜਿਊ ਜੀ ਵਡਿਆਈ ਸੀ
ਮੈਂ ਆਪਣੀ ਹੀ ਲੋਰ* ਉੱਚ ਡੋਲਦਾ ਢਲਿਆ ਤੇ
ਬੁੱਢੜੇ ਹੱਥ ਸਹਾਰਾ ਮੰਗਿਆ
ਨੈਣ ਨਸ਼ੀਲੇ ਮਾਰ ਕਟਾਰੀ ਲੰਘ ਗਏ
ਮੇਰੇ ਯਾਰ ਦੁਖੀ ਨੇ ਅਪਣਾ ਆਪ ਧਰੋਹ* ਕੇ
ਮੇਰੇ ਮੋਢੇ ਤੋਂ ਸਿਰ ਚੁੱਕ ਕੇ
ਪੈਰ ਜ਼ਮੀਨ ਤੇ ਧਰਿਆ
ਘਰ ਦਾ ਬੂਹਾ ਫੜਿਆ
ਮੈਨੂੰ ਲੱਗਿਆ ਮੈਂ ਏਸ ਸ਼ਹਿਰ ਕਦੀਂ ਨਹੀਂ ਆਇਆ