ਭੇਤ

ਰੱਬਾ ਸੋਹਣਿਆ!
ਜਦੋਂ ਅਸੀਂ ਕਿੱਲੇ ਹੁਣੇ ਹਾਂ
ਤੇ ਘਣੀ ਚੁੱਪ ਕਿਉਂ ਲੱਗ ਜਾਂਦੀ ਏ
ਸਮੁੰਦ ਰੀਂ ਵੜਿਆ ਇੱਕ ਕਤਰਾ
ਖ਼ਤਰੇ ਅੰਦਰ ਐਪਰ ਉਹਨੂੰ
ਕੋਈ ਨਾ ਖ਼ਤਰਾ
ਸਭ ਗੱਲਾਂ ਸਭ ਸ਼ੋਰ
ਬੱਸ ਗੁਰੂ ਨਿੱਜੇ ਤੇਰਾ ਨਾਮ
ਰੱਬਾ ਸੋਹਣਿਆ!
ਭੇਤ ਇਹ ਕੀ ਹੈ?
ਸੁਤ ਦਾ ਓਹਲਾ ਲਾਵੀਂ ਜੇਕਰ
ਤੋਈਂ ਰੱਬ ਰਹਿਮਾਨ