ਅਣਖ

ਸਿਰ ਤੇ ਉੱਚੀ ਪੱਗ ਨਾ ਬੰਨ੍ਹੀਂ
ਪੈਰੀਂ ਜੁੱਤੀ ਸੋਹਣੀ ਪਾਈਂ
ਕਰੇ ਸਦਾ ਜੋ ਚਾਈਂ ਚਾਈਂ
ਤਾਂ ਜੋ ਤੇਰੇ ਸਭੇ ਵੈਰੀ
ਸਿਰ ਨਾ ਤੱਕਣ ਪੈਰੀਂ ਤੱਕਣ