ਸੁਖਾਲ਼ਾ ਜੀਵਨ

ਕਿਸੇ ਇਜ਼ਹਾਰ ਦੇ ਪਿੱਛੇ

ਕੋਈ ਇਜ਼ਹਾਰ ਤੇ ਹੁੰਦਾ

ਕੋਈ ਇਨਕਾਰ ਨਈਂ ਜੇ ਤੇ

ਕੋਈ ਇਕਰਾਰ ਤੇ ਹੁੰਦਾ

ਜੇ ਮੈਂ ਬਰਬਾਦ ਹਾਂ ਤੇ ਕੀ

ਕੋਈ ਆਬਾਦ ਹਿੰਦ ਉਇ

ਜੇ ਮੈਂ ਨਈਂ ਤੇ ਮੇਰੀ ਥਾਂ ਤੇ

ਮੇਰਾ ਹਮਜ਼ਾਦ ਤੇ ਹੁੰਦਾ

ਕਿਸੇ ਮੁਲਕੋਂ ਕਿਸੇ ਖ਼ਾਤਿਰ

ਕੋਈ ਗੁਲਫ਼ਾਮ ਤੇ ਵੰਦ ਉਇ

ਕੋਈ ਇਕ ਸ਼ਿਅਰ ਉੱਡ ਕੇ ਤੇ

ਬਨੇਰੇ ਬਾਮ ਤੇ ਵੰਦ ਉਇ

ਬਿਰੰਗੀ ਸ਼ਾਮ ਦਾ ਮੌਸਮ

ਜ਼ਰਾ ਰੰਗੀਨ ਹੋ ਜਾਂਦਾ

ਮੇਰੇ ਜਿਹੇ ਮਰਨ ਵਾਲੇ ਦਾ

ਸੁਖਾਲਾ ਜੈਨ ਹੋ ਜਾਂਦਾ