ਹੁਸਨ

ਕਸਮੇ ਏਡਾ ਸੋਹਣਾ ਸੀ ਹੱਥ ਲਾਵਣ ਨੂੰ ਜੀ ਨਈਂ ਕੀਤਾ

ਕਸਮੇ
ਏਡਾ ਸੋਹਣਾ ਸੀ
ਹੱਥ ਲਾਵਣ ਨੂੰ
ਜੀ ਨਈਂ ਕੀਤਾ