ਤੋਤੇ

ਕੋਈ ਗੱਲ ਕਰਾਂ ਤੇ
ਫ਼ੱਟ ਬੋਲ ਪੈਂਦੇ ਨੇਂ
ਇਹ ਕਿੱਥੇ ਲਿਖਿਆ ਏ?
ਲਿਖੀਆਂ ਨੂੰ ਮਨ ਦੇ ਨੇਂ
ਮੈਂ ਲੱਖ ਦਿਨਾਂ ਵਾਂ
ਫ਼ਿਰ ਵੀ ਨਹੀਂ ਮਨ ਦੇ
ਇਹ ਤੋਂ ਜੋ ਲਿਖਿਆ ਏ
ਇਹ ਕਿੱਥੇ ਲਿਖਿਆ ਏ?
ਜਿਹੜੀ ਗੱਲ ਹੋਈ ਨਹੀਂ
ਉਹ ਕੋਈ ਕਰੇ ਨਾ
ਜੋ ਕਿਤੇ ਲਿਖਿਆ ਨਹੀਂ
ਉਹ ਕੋਈ ਲਿਖੇ ਨਾ
ਇਹ ਕਿੱਥੇ ਲਿਖਿਆ ਏ?