ਇਹੋ ਈ ਏ ਤਕਦੀਰ

ਹੌਲੀ ਹੌਲੀ ਭੁੱਲ ਜਾਵਾਂ ਗੇ
ਇੱਕ ਦੂਜੇ ਦੀਆਂ ਸ਼ਕਲਾਂ ਵੀ
ਹੌਲੀ ਹੌਲੀ ਸਿੱਖ ਜਾਵਾਂ ਗੇ
ਜ਼ਿੰਦਾ ਰਹਿਣ ਦੀਆਂ ਅਕਲਾਂ ਵੀ