ਇੱਕ ਕੁਤਬਾ

ਜ਼ਜ਼ਆ ਸਜ਼ਾ ਦੇ ਵਹਿਮ ਨੇ
ਕੁੱਝ ਵੀ ਕਰਨ ਨਾ ਦਿੱਤਾ
ਜ਼ਿੰਦਾ ਰਹਿਣ ਦੇ ਸਹਿਮ ਨੇ
ਚੱਜ ਨਾਲ਼ ਮਰਨ ਨਾ ਦਿੱਤਾ