ਇੱਕ ਨਜ਼ਮ ਫ਼ਰਜ਼ਾਨਾ ਲਈ

ਛੋਟੀਆਂ ਛੋਟੀਆਂ ਗੱਲਾਂ ਅਤੇ
ਐਂਵੇਂ ਨਾ ਤੂੰ ਲੜਿਆ ਕਰ
ਏਡੀਆਂ ਸੋਹਣੀਆਂ ਅੱਖਾਂ ਦੇ ਉੱਚ
ਹੰਝੂ ਨਾ ਤੂੰ ਭਰਿਆ ਕਰ
ਜਿਹੜੇ ਕੰਮ ਨਈਂ ਤੇਰੇ ਚੰਦਾ
ਤੂੰ ਉਹ ਕੰਮ ਨਾ ਕਰਿਆ ਕਰ