ਕਿਲੇ ਰਹਿਣ ਦਾ ਸਬੱਬ

ਤੇਰੇ ਬਾਦ ਤੇ ਕੋਈ ਨਈਂ ਲੱਭਾ
ਏਡਾ ਗੂੜ੍ਹਾ ਯਾਰ
ਜਿਸਦੀ ਖ਼ਾਤਿਰ ਜ਼ਿੰਦਗੀ
ਆਪਣੀ ਦਿੰਦਾ ਵਾਰ