ਸ਼ਾਇਰ

  • ਕਿਸੇ ਨੇ ਆਨ ਭੜੋਲੇ ਭ੍ਭੱਨੇ, ਕਿਸੇ ਨੇ ਝੱਗੇ ਰੋਹੜੇ
    ਕੁਝ ਲੁੱਟਿਆ ਮੈਨੂੰ ਮੀਂਹ ਦੀ ਵਾਛੜ, ਪੁੱਟਿਆ ਦਰਿਆਵਾਂ

  • ਰਾਤ ਪਵੇ ਤੇ ਲੋਕਾਂ ਦੇ ਘਰ ਲਾਉਂਦਾ ਫਿਰਨਾਂ ਸੰਨ੍ਹਾਂ
    ਅੱਜ ਉਠਿਆ ਨਹੀਂ ਜਾਣਦਾ ਅੱਜ ਅਪਣਾ ਈ ਜਿੰਦਰਾ ਭੰਨਾਂ

  • ਸਾਰੀ ਸਾਰੀ ਰਾਤ ਜਗਾਵੇ ਕਾਲ਼ੀ ਲਾਲ਼ ਹਨੇਰੀ
    ਕਿਹੜਾ ਝੱਖੜ ਹੋਵੇ ਜਿਹੜਾ ਦਿਲ ਦਾ ਪੱਥਰ ਪਾੜੇਗ਼ਜ਼ਲਾਂਕਿਤਾਬਾਂ