ਅਲਫ਼ ਅੱਲ੍ਹਾ ਚੰਬੇ ਦੀ ਬੂਟੀ

ਸੁਲਤਾਨ ਬਾਹੂ ਦਾ ਕਲਾਮ, ਗਾਇਕ ਆਲਮ ਲੁਹਾਰ

Lyrics

ਅਲਫ ਅੱਲਾ ਚੰਬੇ ਦੀ ਬੂਟੀ
ਮੇਰੇ ਮਨ ਵਿੱਚ ਮੁਰਸ਼ਦ ਲਾਈ.. ਹੂ...

ਨਫੀ ਅਸਬਾਤ ਦਾ ਪਾਣੀ ਮਿਲਿਆ
ਹਰ ਰਗੇ ਹਰ ਜਾਈ.. ਹੂ...

ਅੰਦਰ ਬੂਟੀ ਮੁਸ਼ਕ ਮਚਾਇਆ
ਜਾਂ ਫੁੱਲਾਂ ਤੇ ਆਈ.. ਹੂ...

ਜੀਵੇ ਮੁਰਸ਼ਿਦ ਕਾਮਿਲ ਬਾਹੂ
ਜੀਹ ਨੇ ਬੂਟੀ ਲਾਈ.. ਹੂ...

Contribution: Jasdeep Singh

ਆਲਮ ਲੁਹਾਰ ਦੇ ਹੋਰ ਗੀਤ