ਇਕਬਾਲ ਬਾਹੂ

1944 – 2012

ਇਕਬਾਲ ਬਾਹੂ

ਇਕਬਾਲ ਬਾਹੂ ਇੱਕ ਜਾਣੂ ਪੰਜਾਬੀ ਗਾਈਕ ਸਨ। ਉਹ 1944 ਵਿਚ ਗੁਰਦਾਸ ਪੁਰ ਵਿਚ ਪੈਦਾ ਹੋਏ ਤੇ ਬਟਵਾਰੇ ਮਗਰੋਂ ਲਾਹੌਰ ਆਬਾਦ ਹੋਏ। ਉਨ੍ਹਾਂ ਨੇ ਬਥੇਰੇ ਸੂਫ਼ੀ ਸ਼ਾਇਰਾਂ ਦੀ ਸ਼ਾਇਰੀ ਨੂੰ ਗਾਇਆ ਪਰ ਸੁਲਤਾਨ ਬਾਹੂ ਨੂੰ ਗਾਉਣ ਦਾ ਅੰਗ ਲੋਕਾਂ ਨੂੰ ਏਨਾ ਪਸੰਦ ਆਇਆ ਕਿ ਉਨ੍ਹਾਂ ਨੇ ਬਾਹੂ ਨੂੰ ਆਪਣੇ ਨਾਂ ਦਾ ਅੰਗ ਬਣਾ ਲਈਆ। ਉਨ੍ਹਾਂ ਨੂੰ ੰ2008 ਵਿਚ ਪਾਕਿਸਤਾਨ ਦਾ ਸਭ ਤੋਂ ਵੱਡਾ ਪਬਲਿਕ ਐਵਾਰਡ ਤਮਗ਼ਾ-ਏ-ਇਮਤਿਆਜ਼ ਦਿੱਤਾ ਗਿਆ।

ਗੀਤ

ਬੁਲ੍ਹੇ ਸ਼ਾਹ

ਸ਼ਾਹ ਹੁਸੈਨ

ਸੁਲਤਾਨ ਬਾਹੂ