See this page in :
ਆਦਰ, ਭੁੱਖ ਏ
ਰਝੀਆਂ ਦਾ
ਆਦਰ, ਰੱਜ ਏ
ਭੁੱਕੀਆਂ ਦਾ
ਐਹੋ ਸੱਚ ਏ
ਵੱਡੀਆਂ ਦਾ
ਐਹੋ ਕੂੜ ਏ ਨਿੱਕੀਆਂ ਦਾ
ਐਹੋ ਕੂੜ ਏ
ਮਕੜੀ ਜਾਲ਼ਾ، ਦੁਨੀਆ ਦਾ
ਆਦਰ, ਭੁੱਖ ਏ
ਰਝੀਆਂ ਦਾ
ਆਦਰ, ਰੱਜ ਏ
ਭੁੱਕੀਆਂ ਦਾ
ਐਹੋ ਸੱਚ ਏ
ਵੱਡੀਆਂ ਦਾ
ਐਹੋ ਕੂੜ ਏ ਨਿੱਕੀਆਂ ਦਾ
ਐਹੋ ਕੂੜ ਏ
ਮਕੜੀ ਜਾਲ਼ਾ، ਦੁਨੀਆ ਦਾ