ਨਿਊ ਵਰਲਡ ਆਰਡਰ

ਨਿਊ ਵਰਲਡ ਆਰਡਰ
ਜਿਵੇਂ
ਹਿੱਕ ਪਰਛਾਵਾਂ ਹੋਵੇ
ਜਿਵੇਂ ਜਿਵੇਂ ਇਹ ਪਰਛਾਵਾਂ
ਨੇੜੇ ਆਵੇ
ਕਿਵੇਂ ਲਗਦੇ ਇਹ ਪਰਛਾਵਾਂ
ਜਿਵੇਂ ਹਿੱਕ ਸੁਨੇਹਾ ਹੋਵੇ
ਮਿੱਠਾ ਮਿੱਠਾ
ਸਾਡੇ ਬਣੇ
ਕਹੀਂ ਨਵੇਂ ਕਹਿਰ ਦਾ
ਜ਼ਿਵੇਂ ਕੋਈ ਸ਼ਰਬਤ ਹੋਵੇ
ਮਿੱਠਾ ਮਿੱਠਾ
ਕਹੀਂ ਨਵੇਂ ਜ਼ਹਿਰ ਦਾ