ਹੁਣ ਜੇ ਨਹੀਂ ਤੇ ਅਗਲੇ ਸਾਲ

ਕੀ ਹੋਇਆ ਜੇ ਸਾਡੇ ਰਸਤੇ
ਹੋ ਗਏ ਨੇਂ ਅੱਜ ਵੱਖੋ ਵੱਖ
ਦਿਲ ਵਿਚ ਰੱਖ ਨਾ ਕੱਖ ਮਲਾਲ
ਹੁਣ ਜੇ ਨਹੀਂ ਤੇ ਅਗਲੇ ਸਾਲ

ਅਗਲੇ ਨਹੀਂ ਤੇ ਅਗਲੇ ਸਾਲ
ਯਾਂ ਫ਼ਿਰ ਉਸ ਤੋਂ ਅਗਲੇ ਸਾਲ
ਏਸ ਦੁਨੀਆ ਦੀ ਜਿਹੜੀ ਨੁੱਕਰੇ
ਭਾਵੇਂ ਜਿਹੜੀ ਥਾਵੇਂ ਹੋਈਏ
ਜੀਂਦੇ ਰਹੇ ਤੇ ਫ਼ਿਰ ਮਿਲਾਂਗੇ