ਜਦ ਤੱਕ ਸੈਣਿਓਂ ਸਾਹ ਨਹੀਂ ਮੁਕਣੇ

ਜਦ ਤੱਕ ਸੈਣਿਓਂ ਸਾਹ ਨਹੀਂ ਮੁਕਣੇ
ਲੇਖਾਂ ਵਾਲੇ ਫਾਹ ਨਹੀਂ ਮੁਕਣੇ

ਸਾਨੂੰ ਮੰਜ਼ਿਲ ਲੱਭ ਵੀ ਗਈ ਤੇ
ਵਰ੍ਹਿਆਂ ਦੇ ਤਰਸਾ ਨਹੀਂ ਮੁਕਣੇ