ਅਨੋਖਾ ਸ਼ਹਿਰ

See this page in :  

ਹਰ ਕੋਈ ਸਿਰ ਤੇ ਚੁੱਕੀ ਫਿਰਦਾ ਅਪਣਾ ਅਪਣਾ ਕਹਿਰ
ਹਰ ਇਕ ਦੇ ਮਿੱਥੇ ਤੇ ਚਮਕੇ ਨੀਲਾ ਨੀਲਾ ਜ਼ਹਿਰ
ਉਤੋਂ ਸਭੇ ਪਿਆਰ ਮੁਹੱਬਤ ਵਾਲੇ ਦੀਵੇ ਬਾਲਣ
ਵਿਚੋਂ ਸਾਰੇ ਇੱਕ ਦੂਜੇ ਲਈ ਸੱਪ ਸਪੋਲਈਏ ਪਾਲਣ

ਅਫ਼ਜ਼ਲ ਅਹਸਨ ਰੰਧਾਵਾ ਦੀ ਹੋਰ ਕਵਿਤਾ