ਇਕ ਕੌੜੀ ਮਿਲਣ ਦਯਯ
ਪਤਝੜ ਚ ਫੁੱਲ ਖੁੱਲਣ ਦੀ
ਕੰਡਿਆਂ ਨਾਲ਼ ਜ਼ਖ਼ਮ ਸੱਲਣ ਦੀ
ਅਸਾਂ ਲਾਈ ਬੈਠੇ ਆਂਂ
ਅੱਖੀਆਂ ਵਿਚ ਸਾਰੇ ਸੁਫ਼ਨੇ
ਕਫ਼ਨਾਈ ਬੈਠੇ ਆਂਂ
ਹਵਾਲਾ: ਇਕ ਦਰਵਾਜ਼ਾ; ਸਾਂਝ; ਸਫ਼ਾ 56 ( ਹਵਾਲਾ ਵੇਖੋ )
ਇਕ ਕੌੜੀ ਮਿਲਣ ਦਯਯ
ਪਤਝੜ ਚ ਫੁੱਲ ਖੁੱਲਣ ਦੀ
ਕੰਡਿਆਂ ਨਾਲ਼ ਜ਼ਖ਼ਮ ਸੱਲਣ ਦੀ
ਅਸਾਂ ਲਾਈ ਬੈਠੇ ਆਂਂ
ਅੱਖੀਆਂ ਵਿਚ ਸਾਰੇ ਸੁਫ਼ਨੇ
ਕਫ਼ਨਾਈ ਬੈਠੇ ਆਂਂ