ਤੈਨੂੰ ਕਾਹਲ਼ ਚੜ੍ਹੀ ਏ ਜਾਵਣ ਦੀ
ਮੈਨੂੰ ਰੱਜ ਕੇ ਤੱਕ ਤਾਂ ਲੇਨ ਦੇ

ਇਹ ਭਾਰ ਹਿਜਰ ਦੇ ਭਾਰੇ ਨੇਂ
ਮੈਨੂੰ ਸਿਰ ਤੇ ਚੁੱਕ ਤਾਂ ਲੇਨ ਦੇ

ਹਵਾਲਾ: ਇਕ ਦਰਵਾਜ਼ਾ; ਸਾਂਝ; ਸਫ਼ਾ 52 ( ਹਵਾਲਾ ਵੇਖੋ )