ਖੋਜ

ਖ਼ੁਸ਼ ਬਖ਼ਤ

ਖ਼ੁਸ਼ ਬਖ਼ਤ ਜਿਹੇ ਉਹ ਲਹਕ ਹੁੰਦੇ ਜਿਹੜੇ ਚਲਦੇ ਯਾਰ ਦੇ ਸੰਗ ਯਾਰਾ ਕਦੇ ਉਡਦੇ ਵਾਂਗ ਚਕੋਰਾਂ ਦੇ ਕਦੇ ਵਾਂਗ ਪਤੰਗ ਯਾਰਾ ਦਿਲ ਖੋਲ ਗੱਲਾਂ ਜੋ ਸੁਣਦੇ ਨੇਂ ਤੇ ਪੈਂਦੇ ਨਹੀਂ ਕਦੇ ਤੰਗ ਯਾਰਾ ਸਾਡੇ ਨਾਲ਼ ਕਲਾਮਾਂ ਕੌਣ ਕਰੇ ਅਸਾਂ ਜੀਂਦੇ ਜਾਗਦੇ ਸੰਗ ਯਾਰਾ

See this page in:   Roman    ਗੁਰਮੁਖੀ    شاہ مُکھی
ਅਫ਼ਜ਼ਲ ਰਾਜਪੂਤ Picture

ਅਫ਼ਜ਼ਲ ਰਾਜਪੂਤ ਪੰਜਾਬੀ ਦੇ ਮਸ਼ਹੂਰ ਸ਼ਾਇਰ ਨੇਂ ਜਿਨ੍ਹਾਂ ਦਾ ਤਾਅਲੁੱਕ ਬਹਾਵ ਲੰਗਰ ਤੋਂ ਹੈ। ਆਪ...