ਮੈਂ ਲਿਖਣਾ ਛੱਡ ਦਿੱਤਾ ਏ

ਮੈਂ ਲਿਖਣਾ ਛੱਡ ਦਿੱਤਾ ਏ
ਅਤੇ ਕਲਮ ਦੀ ਫੜ ਕਦੀ ਲਾਸ਼ ਨੂੰ
ਇੰਨਾਂ ਡੂੰਘਾ ਪੂਰਿਆ ਏ
ਜਿੰਨਾਂ ਪਿਆਰੇ ਖ਼ਾਬਾਂ ਦਿਆਂ ਤਾਬੀਰਾਂ

ਮੈਂ ਸੱਚੀ ਮੱਚੀ ਲਿਖਣਾ ਛੱਡ ਦਿੱਤਾ ਏ
ਕਿਉਂ ਜੋ ਕਲਮ ਲਿਖਣ ਦੀ ਥਾਂ
ਸਿਰ ਕਲਮ ਕਰਨ ਦੇ ਆਉਂਦਾ ਏਏ
ਨਾਲੇ ਜੇ ਰੱਬ ਦੀਆਂ ਲਿਖੀਆਂ ਚਾਰ ਕਿਤਾਬਾਂ
ਬਾਦਸ਼ਾਹਾਂ ਤੇ ਲੋਕਾਂ ਨਾਲੇ
ਰੈਡੀਮੇਡ ਕਤਲ ਕੁਫ਼ਰ ਦੇ ਫ਼ਤਵੀ ਆਲਿਆਂ ਦਾਅ
ਕੁਛ ਵਿਗਾੜ ਨਾ ਸੁੱਕੀਆਂ
ਤੇ ਫ਼ਿਰ ਮੈਂ ਖ਼ੂਨ ਯਾ ਅੱਥਰੂ ਲੱਖਾਂ
ਕੌਣ ਪੜ੍ਹੇਗਾ

ਮੇਰੇ ਮੋਢੇ ਨਾਲ਼ ਜੋੜ ਕੇ ਮੋਢਾ
ਸ਼ਾਹੀ ਦਰਬਾਨਾਂ ਦੇ ਨਾਲ਼ ਕੌਣ ਲੜੇਗਾ