ਸਾਨੂੰ ਉਨ੍ਹਾਂ ਐਸੀ ਜੰਗ ਦਾ ਰਿਜ਼ਕ ਬਣਾਇਆ ਜਿਹਨੂੰ ਹਾਰਨ ਦਾ ਸਮਝੌਤਾ ਉਨ੍ਹਾਂ ਪਹਿਲਾਂ ਕਰ ਲਿਆ ਸੀ ਹੋਇਆ ਕੀ ਅਸਾਂ ਗੁਮਨਾਮ ਸ਼ਹੀਦਾਂ ਉੱਤੋਂ ਦੁਸ਼ਮਣ ਫ਼ੌਜਾਂ ਲੰਘ ਲੰਘ ਗਈਆਂ ਕਾਲਖਾਂ ਅੰਦਰ ਰੰਗ ਰੰਗ ਗਈਆਂ ਤੇ ਓ ਸੈਫ਼ ਹਾਵਿਸ ਚ ਬੈਠੇ ਆਪਣੇ ਜਾਮ ਬਣਾਂਦੇ ਰਹੇ ਆਪਣੇ ਖੱਸੀ ਮੋਢਿਆਂ ਅਤੇ ਆਪੇ ਫਲ਼ ਸਜਾਂਦੇ ਰਹੀਏ
ਖੋਜ