ਉਹਨੂੰ ਸ਼ੌਕ ਸੀ ਸੁਰਖ਼ ਗੁਲਾਬਾਂ ਦਾ
ਉਹਨੂੰ ਲੱਭੇ ਕਾਲੇ ਪੰਧ
ਉਹਨੂੰ ਰੀਝ ਸੀ
ਸ਼ੇਸ਼ ਮਹਿਲਾਂ ਦੀ
ਤੇ ਬਣ ਗਈ ਰੇਤ ਦੀ ਕੰਧ

ਹਵਾਲਾ: ਇਕ ਦਰਵਾਜ਼ਾ; ਸਾਂਝ; ਸਫ਼ਾ 51 ( ਹਵਾਲਾ ਵੇਖੋ )