ਚੁੰਨੀ ਨਾਲੋਂ ਖੱਲ ਗੇਅ ਆਂ

ਚੁੰਨੀ ਨਾਲੋਂ ਖੱਲ ਗੇਅ ਆਂ
ਕਿੱਥੇ ਆ ਕੇ ਰੁਲ਼ ਗੇਅ ਆਂ

ਸੋਹਣਾ ਹੁਸਨ ਵਾਲੇ ਲਈ
ਹਾਸੇ ਖੇਡਾਂ ਭੁੱਲ ਗੇਅ ਆਂ

ਐਂਵੇਂ ਚੁੱਪ ਨਈਂ ਲੱਗੀ ਯਾਰ
ਆਪਣੇ ਆਪ ਤੇ ਖੁੱਲ ਗੇਅ ਆਂ