ਇੰਜ ਤਿਖੜੀ ਚਾਲ ਨਾ ਚੱਲ ਵਏ-ਏ-!

ਇੰਜ ਤਿਖੜੀ ਚਾਲ ਨਾ ਚੱਲ ਵਏ-ਏ-!
ਅਸਾਂ ਰੁਲ਼ ਵੀਸੂਂ
ਰਾਹ ਭੁੱਲ ਵੀਸੋਂ
ਤੂੰ ਲੱਭਦੀ ਫਿਰ ਸੀਂ ਸੜਕਾਂ ਤੇ
ਤੁਰੀ ਚੁੰਨੀ ਨਾਲੋਂ ਖੱਲ ਵੀਸੋਂ
ਅਸਾਂ ਅਜ਼ਲੋਂ ਮਟੱਹੇ ਕਦਮਾਂ ਦੇ
ਸਾਨੂੰ ਨਾਲ਼ ਤੋਂ ਲੈ ਕੇ ਚੱਲ ਵਏ-ਏ-
ਇੰਜ ਤਿਖੜੀ ਚਾਲ ਨਾ ਚੱਲ ਵਏ-ਏ-
ਅਸਾਂ ਖ਼ੁਸ਼ਬੂ ਦਰਦ ਗੁਲਾਬ ਦੀ ਨੀ
ਸਾਨੂੰ ਸੀਨੇ ਲਾਕੇ ਚੱਲ ਵਏ-ਏ-
ਇੰਜ ਤਿਖੜੀ ਚਾਲ ਨਾ ਚੱਲ ਵਏ-ਏ-