ਜਦੋਂ ਲੰਘਿਆ ਦਰਦ ਦਵਾ

ਕੌਣ ਦੁੱਖਾਂ ਦੀਆਂ ਰਮਜ਼ਾਂ ਜਾਣੇ
ਕੌਣ ਦੁੱਖਾਂ ਨੂੰ ਝੱਲੇ
ਹਰ ਦੁੱਖ ਵਿਚ ਇੱਕ ਦਰਵਾਜ਼ਾ
ਹਰ ਦੇ ਵਿਚ ਇੱਕ ਰਸਤਾ
ਦੂਰੋ ਦੂਰ ਨਾ ਭੱਜ ਤੋਂ ਯਾਰਾ
ਗੱਲ ਨਾਲ਼ ਲਾਲੇ ਦੁੱਖ
ਤਰਾ ਪੈਂਡਾ ਜਾਵੇ ਮੁੱਕ