ਮਿੱਟੀ ਦੇ ਵਿਚ ਹੀਰਾ

ਮਿੱਟੀ ਦੇ ਵਿਚ ਹੀਰਾ
ਮਿੱਟੀ ਨੂੰ ਖ਼ਬਰ ਨਾ ਕਾਈ
ਮਿਟ ਮਿਟ ਜਾਵੇ ਥੱਕਦੀ
ਵਣ ਸੋਨੀਆਂ ਸ਼ਕਲਾਂ ਦੇ ਵਿਚ
ਢਲਦੀ ਬੱਟ ਬੱਟ ਤੱਕਦੀ
ਭੁੱਖ਼ ਭੁੱਖ਼ ਹੀਰਾ ਸੁਣਾ ਕਰਦਾ
ਮਿੱਟੀ ਨੂੰ।।। ਵਿਚ ਰਲ ਕੇ
ਮਿੱਟੀ ਨੂੰ ਪਰ ਕੌਣ ਇਹ ਦੱਸੇ
ਕੌਣ ਤੇਰੇ ਵਿਚ ਬਿੱਲ ਕੇ
ਚਾਨਣ ਚਾਨਣ ਕਰਦਾ ਜਾਂਦਾ
ਦਿਲ ਨੂੰ ਦੇ ਕੇ ਚੀਰਾ
ਮਿੱਟੀ ਦੇ ਵਿਚ ਹੀਰਾ