ਪਹਿਲਾ ਮੇਲ਼

ਅੱਖੀਆਂ ਦੇ ਵਿਚ ਅੱਖੀਆਂ ਡੱਬਿਆਂ
ਦਿਲ ਗੁਲਾਬੀ ਹੋਇਆ
ਧੜਕਣ ਧੜਕਣ ਨੇ ਵੀ ਅੜੀਵ!
ਰਾਗ ਨੌਕਲਾ ਛੋਇਆ
ਅਣ ਡਿੱਠੀਆਂ ਜੰਤਾਂ ਵਚ ਰੂਹਾਂ
ਰਲ ਕੇ ਲਡੀ ਪਾਈ
ਅਸਾਂ ਇਸ ਨੂੰ ਵਾਗ ਫੜਾਈ