ਕਰਾਮਤ

ਇਕ ਬੰਦਾ ਭੌਂਕਿਆ
ਉਹ ਕਿਤੇ ਦੀ ਬੱਚੀ ਸੀ
ਦੂਜੇ ਬੰਦੇ ਨੇ ਫ਼ਰਮਾਇਆ
ਉਹਦਾ ਪਿਓ ਫ਼ਰਿਸ਼ਤਾ ਸੀ
ਤੇ ਤੀਜੇ ਬੰਦੇ ਨੇ ਕਿਹਾ
ਉਹ ਇਕ ਅਜ਼ੀਮ ਆਦਮੀ ਧੀ ਸਯਯ
ਮੈਂ ਆਪਣੀ ਹੋਂਦ ਦੀ ਕਿਸੇ ਚੌਥੀ ਸੰਮਤ ਵਿਚ ਗੁੰਮ
ਓਥੇ ਚੌਥਾ ਆਦਮੀ ਸਾਨੁੰ
ਫ਼ਿਰ ਮੈਂ ਵੇਖਿਆ
ਜੇ ਓਥੇ ਇਕ ਕੁੱਤਾ, ਇਕ ਫ਼ਰਿਸ਼ਤਾ ਤੇ ਇਕ ਆਦਮੀ ਰਹਿ ਗਿਆ
ਤੇ ਮੈਂ ਓਥੇ ਨਹੀਂ ਸਾਂ