ਹਿ ਹੀਲੜੇ ਸਭ ਬਣਾ ਰਹੀ

ਹਿ ਹੀਲੜੇ ਸਭ ਬਣਾ ਰਹੀ, ਰੁਠਾ ਯਾਰ ਮਨਨਦੜਾ ਮੂਲ ਨਾਹੀਂ
ਬੁਲਬੁਲ ਵਾਂਗ ਮੈਂ ਗੀਤ ਸੁਣਾ ਰਹੀ, ਇਹ ਤਾਂ ਮੂਲ ਖਿੜੀਨਦਾ ਫੋਲ ਨਾਹੀਂ
ਏਸ ਰਸਤੇ ਨੂੰ ਮੈਂ ਸੋਧ ਰਹੀ, ਹੱਥ ਆਉਂਦਾ ਅਰਜ਼ ਤੇ ਤੂਲ ਨਾਹੀਂ
ਅਲੀ ਹੈਦਰ ਉਹਲਾਂ ਮੈਂ ਤੱਕ ਰਹੀ, ਅਜੇ ਹੁੰਦੀ ਅਰਜ਼ ਕਬੂਲ ਨਾਹੀਂ
ਅਲਫ਼ ਇੰਨ ਬਣ, ਇੰਨ ਬਿਨ, ਇੰਨ ਬੁਣ ਥੀਂ, ਇਕ ਸਮਝ ਅਸਾਡੜੀ ਅਰਜ਼ ਮੀਆਂ

ਹਵਾਲਾ: ਕਲੀਆਤ-ਏ-ਅਲੀ ਹੈਦਰ; ਅਕਾਦਮੀ ਅਦਬੀਆਤ ( ਹਵਾਲਾ ਵੇਖੋ )