ਅੰਮ੍ਰਿਤਾ ਪ੍ਰੀਤਮ
1919 – 2005

ਅੰਮ੍ਰਿਤਾ ਪ੍ਰੀਤਮ

ਅੰਮ੍ਰਿਤਾ ਪ੍ਰੀਤਮ

ਅੰਮ੍ਰਿਤਾ ਪ੍ਰੀਤਮ ਪੰਜਾਬੀ ਅਦਬ ਤੇ ਸਾਹਿਤ ਦੀ ਇਕ ਅਜ਼ੀਮ ਲੇਖਕ ਸਨ ਜਿਨ੍ਹਾਂ ਨੇ ਅਦਬ ਦੀਆਂ ਮੁਖ਼ਤਲਿਫ਼ ਸਿਨਫ਼ਾਂ ਵਿਚ ਅਪਣਾ ਨਾਮ ਪੈਦਾ ਕੀਤਾ- ਅੰਮ੍ਰਿਤਾ ਪ੍ਰੀਤਮ ੧੯੧੯ ਨੂੰ ਅੱਜ ਦੇ ਪਾਕਿਸਤਾਨ ਦੇ ਜ਼ਿਲ੍ਹੇ ਮੰਡੀ ਬਹਾਵਾਉਦੀਨ ਵਿਚ ਪੈਦਾ ਹੋਈਆਂ- ਉਨ੍ਹਾਂ ਦੀਆਂ ਪੰਜਾਬੀ ਅਦਬ ਦੀਆਂ ਖ਼ਿਦਮਾਤ ਪਾਰੋਂ ਉਨ੍ਹਾਂ ਨੂੰ ੧੯੫੬ ਵਿਚ ਸਾਹਤਿਆ ਅਕਾਦਮੀ ਐਵਾਰਡ ਨਾਲ਼ ਨਵਾਜ਼ਿਆ ਗਿਆ- ਉਨ੍ਹਾਂ ਅਦਬ ਦੀਆਂ ਮੁਖ਼ਤਲਿਫ਼ ਸਿਨਫ਼ਾਂ ਵਿਚ ਘੱਟ ਵੱਧ ੧੦੦ ਕਿਤਾਬਾਂ ਲਿਖੀਆਂ- ਉਨ੍ਹਾਂ ਦੀਆਂ ਮਸ਼ਹੂਰ ਲਿਖਤਾਂ ਵੰਡ ਵੇਲੇ ਹੋਏ ਉਜਾੜਿਆਂ ਦੇ ਬਾਰੇ ਨੇਂ- ਵੰਡ ਵੇਲੇ ਹੋਏ ਜ਼ੁਲਮ ਤੇ ਆਵਾਜ਼ ਚੁੱਕਦੀ ਉਨ੍ਹਾਂ ਦੀ ਨਜ਼ਮ 'ਅੱਜ ਆਖਾਂ ਵਾਰਿਸ ਸ਼ਾਹ ਨੂੰ " ਤੇ ਅਫ਼ਸਾਨਾ "ਪਿੰਜਰਾ" ਉਨ੍ਹਾਂ ਦੇ ਮਸ਼ਹੂਰ ਕੰਮ ਨੇਂ-

ਅੰਮ੍ਰਿਤਾ ਪ੍ਰੀਤਮ ਕਵਿਤਾ

ਗ਼ਜ਼ਲਾਂ

ਨਜ਼ਮਾਂ