ਨਿੱਤ ਨਿੱਤ ਵਗਦੇ ਰਹਿਣ ਗੇ ਪਾਣੀ

ਨਿੱਤ ਨਿੱਤ ਵਗਦੇ ਰਹਿਣ ਗੇ ਪਾਣੀ
ਨਿੱਤ ਪਤਨ ਤੇ ਮੇਲ਼ਾ
ਬਚਪਨ ਨਿੱਤ ਜਵਾਨੀ ਬੰਸੀ
"ਪਰ ਜੋ ਪਾਣੀ ਅੱਜ ਪੱਤਨੋਂ ਲੰਗਦਾ
ਉਹ ਫੇਰ ਨਾ ਆਉਂਦਾ ਭਲਕੇ
ਬੇੜੀ ਦਾ ਪੂਰ ਤ੍ਰਿੰਞਣ ਦੀਆਂ ਕੁੜੀਆਂ
ਫੇਰ ਨਾ ਬੈਠਣ ਰਲ਼ ਕੇ"