See this page in :
ਇਸ ਵਾਰੀ ਵੀ ਸਿਕ ਨਾ ਲਤੱਹੀ ਨੈਣਾਂ ਦੀ
ਇਸ ਵਾਰੀ ਵੀ ਰੀਝਾਂ ਧੁਖਦੀਆਂ ਰਹਈਆਂ
ਇਸ ਵਾਰੀ ਵੀ ਆਸ ਬਨੇਰੇ ਕਾਂ ਨਾ ਬੋਲੇ
ਇਸ ਵਾਰੀ ਵੀ ਪੀੜਾਂ ਦਿਖਦੀਆਂ ਰਹਈਆਂ
ਅੰਜੁਮ ਰਾਣਾ ਦੀ ਹੋਰ ਕਵਿਤਾ
- ⟩ ਅੰਨ੍ਹੀ ਪਰ੍ਹੀਆ ਹੱਥੀਂ ਕਾਣੀ ਸੋਟੀ ਏ
- ⟩ ਆਸ ਬਨੇਰੇ ਦੀਵੇ ਬਾਲ ਕੇ ਰੱਖ ਦਿੱਤੇ
- ⟩ ਇਸ ਵਾਰੀ ਵੀ ਸਿਕ ਨਾ ਲਤੱਹੀ ਨੈਣਾਂ ਦੀ
- ⟩ ਇੱਕ ਤਾਂ ਖੱਬੀ ਅੱਖ ਫੜ ਕਦੀ ਰਹਿੰਦੀ ਏ
- ⟩ ਕਾਂ ਕਾਂ ਜੇ ਕਰ ਕਾਲ਼ ਨਹੀਂ ਹੁੰਦਾ
- ⟩ ਛੋਟੀ ਉਮਰੇ ਦੁੱਖੜੇ ਵੱਡੇ ਹੋ ਗਏ ਨੇਂ
- ⟩ ਤਾਂ ਅੱਖਾਂ ਚੋਂ ਲਹੂ ਦੇ ਤਬਕੇ ਚੋਏ ਨੇਂ
- ⟩ ਤੂੰ ਕੇਹਾ ਚੰਗੇ ਚੰਗੇ ਪਾਣੀ ਨਈਂ ਮੰਗਦੇ
- ⟩ ਦੁੱਖ ਕੋਈ ਵੀ ਹੋਰ ਨਹੀਂ ਜਰਨ ਦਿੰਦੀ
- ⟩ ਨੀਲੀ ਛਤਰੀ ਵਾਲੀਆ ਹਨ ਅਮਦਾਦਾਂ ਦੇ
- ⟩ ਅੰਜੁਮ ਰਾਣਾ ਦੀ ਸਾਰੀ ਕਵਿਤਾ