ਅਨਵਰ ਮਸਊਦ
1935 –

ਅਨਵਰ ਮਸਊਦ

ਅਨਵਰ ਮਸਊਦ

ਅਨਵਰ ਮਸਊਦ ਪੰਜਾਬੀ, ਫ਼ਾਰਸੀ ਤੇ ਉਰਦੂ ਦੇ ਉਚੇਚੇ ਸ਼ਾਇਰ ਤੇ ਲਖੀਕ ਨੇਂ। ਆਪ ਸੰਨ ੧੯੩੫ ਨੂੰ ਗੁਜਰਾਤ ਵਿਚ ਪੈਦਾ ਹੋਏ ਤੇ ਅਬਤਾਦਈ ਤਾਲੀਮ ਤੋਂ ਬਾਅਦ ਲਾਹੌਰ ਆ ਗਏ। ਆਪ ਦੀ ਵਜ੍ਹਾ ਸ਼ੋਹਰਤ ਆਪ ਦੀਆਂ ਪੰਜਾਬੀ ਨਜ਼ਮਾਂ ਨੇਂ ਜੋ ਲੋਕਾਈ ਤੋਂ ਤਾਅਲੁੱਕ ਰੱਖਦਿਆਂ ਨੇਂ ਤੇ ਪੰਜਾਬੀ ਮੁਆਸ਼ਰੇ ਦੇ ਮੁਖ਼ਤਲਿਫ਼ ਕਿਰਦਾਰਾਂ ਵਿਚ ਮਜ਼ਾਹ ਦਾ ਰੰਗ ਭਰਦਿਆਂ ਨੇਂ। ਇਨ੍ਹਾਂ ਨਜ਼ਮਾਂ ਰਾਹੀਂ ਉਹ ਨਾ ਸਿਰਫ਼ ਹਾਸੇ ਖਿਲਾਰਦੇ ਨੇਂ ਬਲਕਿ ਮੁਆਸ਼ਰੇ ਦੇ ਡੂੰਘੇ ਮਿਸਾਈਲ ਉਜਾਗਰ ਕਰਦੇ ਨੇਂ। ਆਪਣੀਆਂ ਨਜ਼ਮਾਂ ਦੇ ਸੰਜੀਦਾ ਰੁਖ਼ ਬਾਰੇ ਕਿਹੰਦੇ ਨੇਂ ਕਿ ਜੇ ਇਨ੍ਹਾਂ ਨਜ਼ਮਾਂ ਵਿਚੋਂ ਹਾਸੇ ਨਚੋੜਈਏ ਤੇ ਹੰਝੂ ਕਿਰਨ ਲੱਗ ਪੈਣ-

ਅਨਵਰ ਮਸਊਦ ਕਵਿਤਾ

ਗ਼ਜ਼ਲਾਂ

ਨਜ਼ਮਾਂ