ਮੇਰਾ ਕੀ ਕਸੂਰ ਏ?

ਟਾਹਲੀ ਹੇਠਾਂ ਮਿਲਣੇ ਦਾ
ਵਾਅਦਾ ਉਹਨੇ ਕੀਤਾ ਸੀ
ਟਾਹਲੀ ਜਿਥੇ ਦੱਸੀ ਸਾ ਸਵ
ਓਥੇ ਤੇ ਕੁਜੂਰ ਏ
ਇਹਦੇ ਵਿਚ ਤੁਸੀ ਦੱਸੋ
ਮੇਰਾ ਕੀ ਕਸੂਰ ਏ?

ਹਵਾਲਾ: ਹੁਣ ਕੀ ਕਰੀਏ, ਅਨਵਰ ਮਸਊਦ; ਦੋਸਤ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 104 ( ਹਵਾਲਾ ਵੇਖੋ )