ਆਕਿਬ ਸੱਤਿਆਨਵੀ
1082 –

ਆਕਿਬ ਸੱਤਿਆਨਵੀ

ਆਕਿਬ ਸੱਤਿਆਨਵੀ ਆਕਿਬ ਸੱਤਿਆ ਨਵੀ ਸਤਿਆਣਾ ਝੰਗ ਤੋਂ ਤਾਅਲੁੱਕ ਰੱਖਣ ਆਲੇ ਪੰਜਾਬੀ ਦੇ ਝਨਗੋਚੀ ਲਹਿਜੇ ਦੇ ਸ਼ਾਇਰ ਨੇਂ। ਆਪ ਦੀ ਸ਼ਾਇਰੀ ਲੋਕਾਈ ਦੇ ਮੁਤਅੱਲਕ ਏ ਜੀਹਨਦੇ ਵਿਚ ਮੁਆਸ਼ਰਤੀ ਮਿਸਾਈਲ ਦਾ ਤਜ਼ਕਰਾ ਹੈ ਤੇ ਪੱਸੀ ਹੋਈ ਲੋਕਾਈ ਦੀ ਤਰਜਮਾਨੀ ਏ। ਸ਼ਾਇਰ ਹੋਵਣ ਦੇ ਨਾਲ ਆਪ ਪੰਜਾਬੀ ਜ਼ਬਾਨ ਦੇ ਫ਼ਰੋਗ਼ ਲਈ ਵੀ ਕੰਮ ਕਰ ਰਈਏ ਉਹ ਤੇ ਲੋਕ ਵਰਾਗ ਦੇ ਨਾਮ ਤੋਂ ਇਕ ਤਨਜ਼ੀਮ ਦੇ ਰਾਹੀਂ ਪੰਜਾਬ ਦੇ ਖੜੀਨਦੇ ਹੋਏ ਵਿਰਸੇ ਨੂੰ ਦੁਬਾਰਾ ਲੱਭਣ ਦਾ ਤੇ ਅਗਲੀ ਪੀਹੜੀ ਤਕ ਪਹੁੰਚਾਵਣ ਦਾ ਆਹਰ ਕਰ ਰਈਏ ਓ।

See this page in :  

ਆਕਿਬ ਸੱਤਿਆਨਵੀ ਕਵਿਤਾ

ਗ਼ਜ਼ਲਾਂ

ਨਜ਼ਮਾਂ