ਤੇਰਾ ਸਾਡਾ ਸਾਂਗਾ ਮੁਕਾ

ਤੇਰਾ ਸਾਡਾ ਸਾਂਗਾ ਮੁਕਾ
ਅੱਛਾ ਠੀਕ ਏ ਰੌਲ਼ਾ ਮੁਕਾ

ਟੁਰਦਿਆਂ ਪੱਬ ਹਰਜੀ ਗਏ ਮੇਰੇ
ਮੁੜ ਵੀ ਕੋਈ ਨਈਂ ਪੈਂਡਾ ਮੁਕਾ

ਕੰਮ ਨਾ ਆਈਆਂ ਜ਼ਰ ਜਾਗੀਰਾਂ
ਸਾਹਣਵਾਂ ਦਾ ਜਦ ਕਾਰਾ ਮੁਕਾ

ਜੱਗ ਤੋਂ ਮੁੱਕ ਗਈ ਲਾਜ ਵਫ਼ਾ ਦੀ
ਸ੘ਚਾ ਇਸ਼ਕ ਜਦ ਵਿਕਾ ਮੁਕਾ

ਮੁੱਕ ਗਈ ਆਸ ਵਸੇਰੇ ਆਲੀ
ਆਕਬ੓ ਨਿੱਤ ਦਾ ਝੋਰਾ ਮੁਕਾ