ਫ਼ਿਰ ਕੀ ਹੋਇਆ

ਫ਼ਿਰ ਇੰਜ ਹੋਇਆ
ਉਸ ਘਣੇ ਜੰਗਲ਼ ਵਿਚਕਾਰ
ਸ਼ਹਿਜ਼ਾਦੀ ਨੂੰ ਕਿਲ੍ਹਿਆਂ ਛੱਡ ਕੇ
ਸ਼ਹਿਜ਼ਾਦਾ ਵੀ ਟੁਰ ਗਿਆ ਸੀ
ਸ਼ਹਿਜ਼ਾਦੀ ਦਿਆਂ ਹੱਥਾਂ ਵਿਚ
ਮਿੱਟੀ ਦਾ ਸੁਫ਼ਨਾ ਭਰ ਗਿਆ ਸੀ