ਹਨੇਰੇ ਦੀ ਔਕੜ

ਰਾਤ ਨੂੰ ਬਾਰੀ ਵਿਚ ਖਲੋ ਕੇ
ਅਸਮਾਨਾਂ ਵੱਲ ਤੁਕਾਂ
ਖ਼ੋਰੇ ਕਦੋਂ ਚੰਨ ਚੜ੍ਹੇਗਾ
ਖ਼ੋਰੇ ਕਦੋਂ ਤਾਰੇ
ਚਾਰ ਚੁਫ਼ੇਰੇ ਘੁੱਪ ਹਨੇਰਾ
ਲੋਕਾਂ ਬੂਹੇ ਮਾਰੇ
ਇੰਜ ਲਗਦਾ ਸੀ
ਅੰਬਰੋ ਇਸ ਵੀ
ਸੌਂ ਗਏ ਜਿਵੇਂ ਸਾਰੇ