ਮਿੱਟੀ ਵਰਗੀ ਸ਼ਾਮ ਦੀ ਲਾਲੀ
ਚਿੱਕੜ ਵਰਗੀ ਕੁੰਭ
ਥੱਕੀਆਂ ਥੱਕੀਆਂ ਲਹਿਰਾਂ ਅਤੇ
ਸਕੇ ਸਣੇ ਕੁੱਖ
ਨੰਗੀਆਂ ਨੰਗੀਆਂ ਸ਼ਾਖ਼ਾਂ ਪਿੱਛੇ
ਅੱਥਰੂ ਵਰਗਾ ਚਿੰਨ
ਪਿੱਤਲ਼ ਵਰਗੇ ਜੰਗਲ਼ ਵਿਚ
ਮੌਤ ਵਜਾਵੇ ਟਲ