ਸਿਆਲ਼ ਦੀ ਬਾਰਿਸ਼

ਰਾਤ ਨੂੰ ਵਾਅ
ਕੁਝ ਇੰਜ ਵਗੀ ਸੀ
ਪਿੰਡੇ ਵਿਚ ਤੈਂ ਵਗਦੀ ਗਈ ਸੀ
ਰਾਤ ਨੂੰ
ਮੀਂਹ ਕੁਝ ਇੰਝ ਪਿਆ ਸੀ
ਲੀਫ਼ਾਨ ਵਿਚ ਵੀ ਕਿਨ ਮਿਣ ਹੋਈ ਸੀ
ਨਿੰਦਰ ਬੁਲ੍ਹੇ ਕਾਗ਼ਜ਼ ਵਾਂਗੂੰ
ਅੱਖਾਂ ਦੇ ਵਿਚ ਸੁਕਣੇ ਪਈ ਸੀ
ਖ਼ਾਬ ਵੀ ਭੱਜ ਕੇ ਖੁਰ ਗਏ ਸਾਰੇ
ਰਾਤ ਨੂੰ ਏਨੀ ਬਾਰਿਸ਼ ਪਈ ਸੀ