ਮੇਰੀ ਸ਼ਕਲ ਏ ਤੇਰੇ ਵਰਗੀ

See this page in :  

ਮੇਰੀ ਸ਼ਕਲ ਏ ਤੇਰੇ ਵਰਗੀ
ਤੇਰੀ ਏ ਕਿਸ ਵਰਗੀ
ਕੁਸ਼ ਵੀ ਮੈਨੂੰ ਨਜ਼ਰ ਨਾ ਆਵੇ
ਜਿੰਨਾ ਪੈਂਡਾ ਮੱਕੇ ਮੇਰਾ
ਓਨਾ ਰਹਿ ਜਾਏ ਹੋਰ
ਕੋਝੀ ਮੇਰੀ ਟੂਰ

Reference: Khatya Wattya

ਇਸ਼ਫ਼ਾਕ ਅਹਿਮਦ ਦੀ ਹੋਰ ਕਵਿਤਾ