ਮਸ਼ਵਰਾ

ਆਪ ਵੀ ਜੀ ਤਯੇ
ਦੂਜਿਆਂ ਨੂੰ ਵੀ ਜੀਵਨ ਦੇ
ਤੈਨੂੰ ਈ ਨਈਂ ਤਲਖ਼ੀ ਡਾਢੀ
ਹੋਰ ਵੀ ਡਾਨਝ ਦੇ ਮਾਰੇ ਹੋਏ ਨੇਂ
ਹੋਰਾਂ ਦਾ ਹੱਕ ਬਣ ਦਾ ਏ
ਹੋਰਾਂ ਨੂੰ ਵੀ ਪੀਵਣ ਦੇ
ਸਾਡੀ ਝੋਲ਼ੀ ਵੀ ਸੱਖਣੀ ਐਂ
ਸਾਨੂੰ ਵੀ ਕੁੱਝ ਢੀਉਣ ਦੇ
ਆਪ ਵੀ ਜੀ ਤਯੇ
ਹੋਰਾਂ ਨੂੰ ਵੀ ਜੀਵਨ ਦੇ