ਰੁੱਖਾਂ ਵਾਂਗੂੰ ਸਾਇਆ ਕਰ

ਰੁੱਖਾਂ ਵਾਂਗੂੰ ਸਾਇਆ ਕਰ
ਲੋਕਾਂ ਦੇ ਆਇਆ ਕਿਰਰ

ਸ਼ਕਲਾਂ ਧੋਕਾ ਦਿੰਦਿਆਂ ਨੇਂ
ਸ਼ਕਲਾਂ ਤੇ ਨਾ ਜਾਇਆ ਕਰ

ਵੇਲ਼ਾ ਲੰਘਦਾ ਜਾਂਦਾ ਏ
ਵੇਲੇ ਨੂੰ ਨਾਂ ਜ਼ਾਏ ਕਰ

ਸਾਡੇ ਵਰਗੇ ਲੋਕਾਂ ਤੇ
ਇੰਨਾਂ ਜ਼ੁਲਮ ਨਾਂ ਢਾਇਆ ਕਰ

ਦਿਲ ਵਿਚ ਆਸਿਫ਼ ਦੀ ਯਾਦਦ
ਹਰ ਵੇਲੇ ਤੋਂ ਲਾਇਆ ਕਰ