ਪੂਰਾ ਰੋਗ

ਅੱਧਾ ਰੋਗ ਹਯਾਤੀ ਹੈ ਜੇ ?
ਅੱਧਾ ਰੋਗ ਏ ਸ਼ਾਇਰੀ
ਪਰ ਮੈਂ ਦੋਵੇਂ ਭੋਗ ਰਿਹਾ ਹਾਂ
ਸਿਰ ਦੇ ਭਾਰ ਖਲੋ ਕੇ
ਪੂਰਾ ਰੋਗੀ ਹੋ ਕੇ

See this page in  Roman  or  شاہ مُکھی

ਆਸਿਮ ਪੜ੍ਹਿਆਰ ਦੀ ਹੋਰ ਕਵਿਤਾ